ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਬਜਟ ਰਿਪੋਰਟ
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ ਆਪਣਾ ਸਿੱਧੇ ਤੌਰ ਤੇ ਕੋਈ ਆਮਦਨ ਦਾ ਜ਼ਰੀਆ ਨਹੀਂ ਹੈ, ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ ਬਜਟ ਗà©à¨°à¨¦à©à¨†à¨°à¨¾ ਸਾਹਿਬਾਨਾਂ, ਸਕੂਲਾਂ,ਕਾਲਜਾਂ ਦੀ ਆਮਦਨ ਖਰਚ ਦੂਜੇ ਅਦਾਰਿਆਂ ਦਾ ਆਮਦਨ ਖਰਚ ਜੋੜ ਕੇ ਬਣਦਾ ਹੈ। ਜਿਸਦਾ ਵੇਰਵਾ ਹੇਠਲਿਖੇ ਅਨà©à¨¸à¨¾à¨° ਹੈ :—
ਆਮਦਨ | ||
ਜਨਰਲ ਬੋਰਡ ਫੰਡ | 7,38,00,000 | ਸੱਤ ਕਰੋੜ ਅਠੱਤੀ ਲੱਖ |
ਟਰੱਸਟ ਫੰਡ | 8,69,10,000 | ਅੱਠਕਰੋੜ ਉਨà©à¨¹à©±à¨¤à¨° ਲੱਖ ਦਸ ਹਜ਼ਾਰ |
ਵਿੱਦਿਆ ਫੰਡ | 2,76,00,000 | ਦੋ ਕਰੋੜ ਛਿਹੱਤਰ ਲੱਖ |
ਪà©à¨°à¨¿à©°à¨Ÿà¨¿à©°à¨— ਫੰਡ | 6,68,00,000 | ਛੇ ਕਰੋੜ ਅਠਾਹਠਲੱਖ |
ਧਰਮ ਪà©à¨°à¨šà¨¾à¨° ਕਮੇਟੀ | 10,00,00,000 | ਦਸ ਕਰੋੜ |
ਗà©:ਸਾਹਿਬਾਨ ਸੈਕਸ਼ਨ - 85 | 6,47,25,00,000 | ਛੇ ਅਰਬ ਸੰਤਾਲੀ ਕਰੋੜ ਪੱਚੀ ਲੱਖ |
ਵਿਦਿਅਕ ਅਦਾਰੇ (ਸਕੂਲ, ਕਾਲਜ ਆਦਿ) | 1,89,17,14,537 | ਇੱਕ ਅਰਬ ਉਨਾਨਵੇਂ ਕਰੋੜ ਸਤਾਰਾਂ ਲੱਖ ਚੌਦਾਂ ਹਜ਼ਾਰ ਪੰਜ ਸੌ ਸੈਂਤੀ |
ਜੋੜ ਕà©à©±à¨² ਆਮਦਨ | 8,71,93,24,537 | ਅੱਠਅਰਬ ਇਕੱਤਰ ਕਰੋੜ ਤਿਰਆਨਵੇਂ ਲੱਖ ਚੌਵੀ ਹਜ਼ਾਰ ਪੰਜ ਸੌ ਸੈਂਤੀ |
ਖਰਚ | ||
ਜਨਰਲ ਬੋਰਡ ਫੰਡ | 7,38,00,000 | ਸੱਤ ਕਰੋੜ ਅਠੱਤੀ ਲੱਖ |
ਟਰੱਸਟ ਫੰਡ | 8,69,10,000 | ਅੱਠਕਰੋੜ ਉਨà©à¨¹à©±à¨¤à¨° ਲੱਖ ਦਸ ਹਜ਼ਾਰ |
ਵਿੱਦਿਆ ਫੰਡ | 2,76,00,000 | ਦੋ ਕਰੋੜ ਛਿਹੱਤਰ ਲੱਖ |
ਪà©à¨°à¨¿à©°à¨Ÿà¨¿à©°à¨— ਫੰਡ | 8,20,36,000 | ਛੇ ਕਰੋੜ ਅਠਾਹਠਲੱਖ |
ਧਰਮ ਪà©à¨°à¨šà¨¾à¨° ਕਮੇਟੀ | 10,00,00,000 | ਦਸ ਕਰੋੜ |
ਗà©:ਸਾਹਿਬਾਨ ਸੈਕਸ਼ਨ - 85 | 6,52,37,00,000 | ਛੇ ਅਰਬ ਬਵਿੰਜਾ ਕਰੋੜ ਸੈਂਤੀ ਲੱਖ |
ਵਿਦਿਅਕ ਅਦਾਰੇ (ਸਕੂਲ, ਕਾਲਜ ਆਦਿ) | 2,23,18,80,000 | ਦੋ ਅਰਬ ਤੇਈ ਕਰੋੜ ਅਠਾਰਾਂ ਲੱਖ ਅੱਸੀ ਹਜ਼ਾਰ |
ਜੋੜ ਕà©à©±à¨² ਖਰਚ | 9,12,59,26,000 | ਨੌ ਅਰਬ ਬਾਰਾਂ ਕਰੋੜ ਉਨਾਹਠਲੱਖ ਛੱਬੀ ਹਜ਼ਾਰ |
ਉਪਰੋਕਤ ਦਰਸਾਠਆਂਕੜਿਆਂ ਅਨà©à¨¸à¨¾à¨°, ਸ਼à©à¨°à©‹à¨®à¨£à©€ ਕਮੇਟੀ ਦਾ ਬਜਟ 9,12,59,26,000 ਰà©à¨ªà¨ ਹੈ ਜਦੋਂ ਕਿ ਪਬਲਿਕ ਦੇ ਵਿੱਚ ਆਮ ਪà©à¨°à¨šà©±à¨²à¨¤ ਹੈ ਕਿ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਰਾਬਰ ਹੈ ਪà©à¨°à©°à¨¤à©‚ ਨਹੀਂ ਇਹ ਤਾਂ ਪੰਜਾਬ ਸਰਕਾਰ ਦੇ ਬਜਟ ਲਗà¨à¨— 1.68 ਲੱਖ ਕਰੋੜ ਰà©à¨ªà¨ ਦਾ 0.1 ਪà©à¨°à¨¤à©€à¨¶à¨¤ ਵੀ ਨਹੀਂ ਹੈ।
ਉਪਰੋਕਤ ਦਰਸਾਠਗਠਬਜਟ ਦੇ ਵੇਰਵਿਆਂ ਅਨà©à¨¸à¨¾à¨° ਸ਼à©à¨°à©‹à¨®à¨£à©€ ਕਮੇਟੀ ਦੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) ਦੀ ਆਮਦਨ 1,89,17,14,537 (ਇੱਕ ਅਰਬ ਉਨਾਨਵੇਂ ਕਰੋੜ ਸਤਾਰਾਂ ਲੱਖ ਚੌਦਾਂ ਹਜ਼ਾਰ ਪੰਜ ਸੌ ਸੈਂਤੀ) ਰà©à¨ªà¨ ਹੈ ਜਦੋਂ ਕਿ 2,23,18,80,000 (ਦੋ ਅਰਬ ਤੇਈ ਕਰੋੜ ਅਠਾਰਾਂ ਲੱਖ ਅੱਸੀ ਹਜ਼ਾਰ) ਰà©à¨ªà¨ ਖਰਚ ਆਉਂਦਾ ਹੈ। ਇਸ ਤੋਂ ਸਾਫ਼ ਪਤਾ ਚਲਦਾ ਹੈ ਕਿ ਵਿੱਦਿਅਕ ਅਦਾਰਿਆਂ ਦਾ ਘਾਟਾ 34,01,65,463 (ਚੌਂਤੀ ਕਰੋੜ ਇੱਕ ਲੱਖ ਪੈਹਠਹਜਾਰ ਚਾਰ ਸੌ ਤà©à¨°à©‡à¨¹à¨ ) ਰà©à¨ªà¨ ਦਾ ਹੈ।
ਪà©à¨°à©°à¨¤à©‚ ਫਿਰ à¨à©€ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਆਪਣੇ ਰੋਜ਼ਮੱਰਰਾ ਦੇ ਖਰਚਿਆਂ ਲਈ ਦਸਵੰਧ ਗà©à¨°à¨¦à©à¨†à¨°à¨¾ ਸਾਹਿਬਾਨਾਂ ਦੇ ਬਜਟ 6,47,25,00,000 (ਛੇ ਅਰਬ ਸੰਤਾਲੀ ਕਰੋੜ ਪੱਚੀ ਲੱਖ) ਵਿੱਚੋਂ ਲੈਂਦੀ ਹੈ, ਜਿਸ ਨਾਲ ਸ਼à©à¨°à©‹à¨®à¨£à©€ ਕਮੇਟੀ ਦੇ ਅਧੀਨ ਵੱਖ ਵੱਖ ਬਰਾਚਾਂ ਵਿੱਚ ਕੰਮ ਕਰਦੇ ਮà©à¨²à¨¾à©›à¨®à¨¾à¨‚ ਦੀਆਂ ਤਨਖਾਹਾਂ, ਬਿਜਲੀ ਖਰਚੇ, ਗੱਡੀਆਂ ਦੇ ਖਰਚੇ ਅਤੇ ਹੋਰ ਖਰਚੇ ਕੀਤੇ ਜਾਂਦੇ ਹਨ। ਇਸ ਤੋਂ ਇਲਵਾ ਕà©à¨ ਰਕਮ à¨à¨•ਟ 1925 ਅਨà©à¨¸à¨¾à¨° ਬਣਾਠਗਠਟਰੱਸਟਾਂ ਦੇ ਖਰਚੇ ਜਿਵੇਂ ਸਿੱਖ ਇਤਿਹਾਸ ਖੋਜ਼ ਫੰਡ, ਗà©à¨°à¨¬à¨¾à¨£à©€ ਤੇ ਗà©à¨°à¨®à¨¤à¨¿ ਲਿਟਰੇਚਰ ਫੰਡ, ਧਰਮ ਅਰਥ ਫੰਡ, ਜਨਰਲ ਟਰਸਟ ਫੰਡ, ਕà©à¨¦à¨°à¨¤à©€ ਆਫਤਾਂ ਫੰਡ, ਸ਼ਹੀਦੀ ਫੰਡ ਆਦਿ ਖਰਚ ਕੀਤੀ ਜਾਂਦੀ ਹੈ।
ਇਸੇ ਤਰਾਂ ਧਰਮ ਦੇ ਪà©à¨°à¨šà¨¾à¨° ਲਈ ਰਕਮ ਗà©à¨°à¨¦à©à¨†à¨°à¨¾ ਸਾਹਿਬਾਨ ਦੇ ਬਜਟ 6,47,25,00,000 (ਛੇ ਅਰਬ ਸੰਤਾਲੀ ਕਰੋੜ ਪੱਚੀ ਲੱਖ) ਵਿੱਚੋਂ ਲਈ ਜਾਂਦੀ ਹੈ। ਇਹ ਰਕਮ ਧਰਮ ਪà©à¨°à¨šà¨¾à¨° ਦੀਆਂ ਵੱਖ ਵੱਖ ਬਰਾਂਚਾਂ ਜਿਵੇਂ ਉੱਤੇ ਦੱਸੀਆਂ ਗਈਆਂ ਹਨ ਦੇ ਮà©à¨²à¨¾à©›à¨®à¨¾à¨‚ ਦੀਆਂ ਤਨਖਾਹਾਂ, ਧਾਰਮਿਕ ਵਿੱਦਿਆ, ਵੱਖ ਵੱਖ ਰਾਜਾਂ ਵਿੱਚ ਬਣੇ ਸਿੱਖ ਮਿਸ਼ਨਾਂ ਅਤੇ ਹੋਰ ਧਾਰਮਿਕ ਸਮਾਗਮਾਂ ਲਈ ਖਰਚ ਕੀਤੇ ਜਾਂਦੇ ਹਨ। ਇਸਦਾ ਮà©à©±à¨– ਉਦੇਸ਼ ਧਰਮ ਦਾ ਪà©à¨°à¨šà¨¾à¨° ਅਤੇ ਪਸਾਰ ਪà©à¨° ਖਰਚ ਕਰਨਾ ਹà©à©°à¨¦à¨¾ ਹੈ।
ਸੋ ਆਪ ਜੀ ਨੂੰ ਮੈਂ ਇਥੇ ਦਸਣਾ ਚਾਹà©à©°à¨¦à¨¾ ਹੈ ਕਿ ਵਿੱਦਿਆ ਦੇ ਪਸਾਰ ਲਈ ਉਹਨਾਂ ਦੀਆਂ ਇਮਾਰਤਾਂ ਅਤੇ ਹੋਰ ਸਾਜੋ ਸਮਾਨ ਮà©à¨¹à©±à¨ˆà¨† ਕਰਵਾਉਣ ਲਈ ਗà©à¨°à¨¦à©à¨†à¨°à¨¾ ਸਾਹਿਬਾਨ ਤੋਂ ਲਗà¨à¨— 21 ਕਰੋੜ ਰà©à¨ªà¨ ਦੀ ਰਾਸ਼ੀ ਲਈ ਜਾਂਦੀ ਹੈ, ਜੋ ਕਿ ਹà©à¨£ ਉੱਪਰ ਦਿੱਤੇ ਗਠਵੇਰਵਿਆਂ ਅਨà©à¨¸à¨¾à¨° 34 ਕਰੋੜ ਦੇ ਵਿੱਦਿਅਕ ਅਦਾਰਿਆਂ ਦੇ ਘਾਟੇ ਦੀ ਪੂਰਤੀ ਲਈ ਇਹ ਰਾਸ਼ੀ ਸਿਰਫ ਤਨਖਾਹ ਦੇਣ ਲਈ ਹੀ ਵਰਤੀ ਜਾ ਰਹੀ ਹੈ, ਇਸਦੇ ਬਾਵਜੂਦ ਵੀ ਘਾਟਾ ਪੂਰਾ ਨਹੀਂ ਹੋ ਰਿਹਾ ਹੈ।
ਹà©à¨£ ਜੇਕਰ ਪਿਛਲੇ ਸਾਲ (2020—21) ਦੇ ਬਜਟ ਦੀ ਗੱਲ ਕਰੀਠਤਾਂ ਪਿਛਲੇ ਸਾਲ ਦੇ ਵਿੱਦਿਅਕ ਅਦਾਰਿਆਂ ਦੇ ਬਜਟ ਦਾ ਵੇਰਵਾ ਹੇਠਲਿਖੇ ਅਨà©à¨¸à¨¾à¨° ਹੈ :
1 | ਕà©à¨² ਆਮਦਨ ਦਾ ਜੋੜ | 1,52,31,04,785 |
2 | ਕà©à¨² ਖਰਚ ਦਾ ਜੋੜ | 2,15,87,80,500 |
3 | ਘਾਟਾ (1—2) | 63,56,75,715 |
4 | ਸਹਾਇਤਾ ਸ਼à©à¨°à©‹à¨®à¨£à©€ ਕਮੇਟੀ ਤੋਂ ਘਾਟੇ ਦੀ ਪੂਰਤੀ ਵਾਸਤੇ | 24,58,00,000 |
5 | ਸਹਾਇਤਾ ਦੇਣ ਤੋਂ ਬਾਅਦ ਦੀ ਘਾਟਾ (3—4) | 38,98,75,715 |
ਉਪਰੋਕਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਵਿੱਦਿਅਕ ਅਦਾਰਿਆਂ ਦਾ ਪਿਛਲੇ ਸਾਲ ਦਾ 63,56,75,715 (ਤà©à¨°à©‡à¨¹à¨ ਕਰੋੜ ਛਪੰਜਾ ਲੱਖ ਪà¨à©°à¨¤à¨° ਹਜਾਰ ਸੱਤ ਸੌ ਪੰਦਰਾ) ਰà©à¨ªà¨ ਦਾ ਘਾਟਾ ਆਇਆ। ਸ਼à©à¨°à©‹à¨®à¨£à©€ ਕਮੇਟੀ ਵੱਲੋਂ ਸਹਾਇਤਾ ਵਜੋਂ 24 ਕਰੋੜ 58 ਲੱਖ ਦੇਣ ਦੇ ਬਾਵਜੂਦ ਘਾਟਾ 38,98,75,715 ਰà©à¨ªà¨ ਬਣਦਾ ਹੈ।
ਸà©à¨–ਮਿੰਦਰ ਸਿੰਘ
ਸਕੱਤਰ (ਵਿੱਦਿਆ)
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ, ਸà©à¨°à©€ ਅੰਮà©à¨°à¨¿à¨¤à¨¸à¨° ਸਾਹਿਬ।